September 8, 2024 07:53:16

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੀ ਕੀਤੀ ਘੋਸ਼ਣਾ

Aam Aadmi Party has announced the Lok Sabha candidates of Punjab

Mar14,2024 | Surinder Dalla |

ਆਮ ਆਦਮੀ ਪਾਰਟੀ ਨੇ ਪੰਜਾਬ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾ ਰਹੀ ਇਸ ਸੂਚੀ ਵਿੱਚ ਕੁੱਲ ਅੱਠ ਉਮੀਦਵਾਰ ਪਾਰਟੀ ਵੱਲੋਂ ਐਲਾਨੇ ਗਏ ਹਨ।
ਸੀਟਾਂ ਤੇ ਉਮੀਦਵਾਰਾਂ ਦੀ ਘੋਸ਼ਣਾ ਕਰਨੀ ਹਲੇ ਬਾਕੀ ਹੈ।
ਅੰਮ੍ਰਿਤਸਰ ਤੋਂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਚੋਣਾਂ ਲੜਨਗੇ ਜੋ ਅਜਨਾਲਾ ਤੋਂ ਵਿਧਾਇਕ ਹੈ।
ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਉਮੀਦਵਾਰ ਹੋਣਗੇ।
ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਚੁਣਾਵ ਲੜਨਗੇ ਅਤੇ ਜਲੰਧਰ ਤੋਂ ਜੋ ਮੌਜੂਦਾ ਸਾਂਸਦ ਵੀ ਹਨ।
ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਪਹਿਲਾਂ ਬਸੀ ਪਠਾਣਾ ਤੋਂ ਕਾਂਗਰਸ ਦੇ ਵਿਧਾਇਕ ਹੁੰਦੇ ਸਨ ਔਰ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਗਾਇਕ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬਠਿੰਡੇ ਤੋਂ ਗੁਰਮੀਤ ਸਿੰਘ ਖੁੰਡੀਆ ਚੁਣਾਵ ਲੜਨਗੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਉਮੀਦਵਾਰ ਹੋਣਗੇ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਉਮੀਦਵਾਰ ਪੰਜਾਬ ਦੇ ਜੋ ਸਵਾਸਥ ਮੰਤਰੀ ਅਤੇ ਪਟਿਆਲਾ ਗ੍ਰਾਮੀਣ ਦੇ ਵਿਧਾਇਕ ਹੈ।


ਧਾਰਾ ਗੁਰਦਾਸਪੁਰ ਅਨੰਦਪੁਰ ਸਾਹਿਬ ਫਿਰੋਜ਼ਪੁਰ ਹੁਸ਼ਿਆਰਪੁਰ ਦੀਆਂ ਸੀਟਾਂ ਤੇ ਉਮੀਦਵਾਰਾਂ ਦੀ ਘੋਸ਼ਣਾ ਹੋਣੀ ਹੱਲੇ ਬਾਕੀ ਹੈ।

Aam-aadmi-party-has-announced-the-lok-sabha-candidates-of-punjab


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead