December 3, 2024 22:15:13

ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਹਰੀਕੇ ਵਿਖੇ ਪੰਛੀਆਂ ਦੀ ਗਣਨਾ ਵਿਚ ਹਿੱਸਾ ਲਿਆ

PAU The students participated in bird counting at Harike

Jan15,2024 | Surinder Dalla |

ਬੀਤੇ ਦਿਨੀਂ ਪੰਜਾਬ ਸਰਕਾਰ ਦੇ ਜੰਗਲੀ ਜੀਵਨ ਅਤੇ ਵਣ ਸੰਭਾਲ ਵਿਭਾਗ ਵੱਲੋਂ ਹਰੀਕੇ ਦੇ ਪਾਣੀਆਂ ਵਿਚ ਏਸ਼ੀਆ ਦੇ ਪ੍ਰਵਾਸੀ ਪੰਛੀਆਂ ਦੀ ਗਣਨਾ ਕੀਤੀ ਗਈ| ਇਸਦਾ ਉਦੇਸ਼ ਪ੍ਰਵਾਸੀ ਪੰਛੀਆਂ ਦੀਆਂ ਪ੍ਰਜਾਤੀਆਂ ਬਾਰੇ ਸਹੀ ਜਾਣਕਾਰੀ ਹਾਸਲ ਕਰਨਾ ਸੀ| ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵਿਚ ਪੀ ਐੱਚ ਡੀ ਦੇ ਵਿਦਿਆਰਥੀਆਂ ਇਸ਼ਮਜੀਤ ਅਤੇ ਅੰਸ਼ੁਲ ਨੇ ਇਸ ਗਣਨਾ ਵਿਚ ਹਿੱਸਾ ਲਿਆ| ਇਸ ਸਰਵੇਖਣ ਵਿਚ ਵੱਖ-ਵੱਖ ਸੰਸਥਾਵਾਂ ਨੂੰ ਟੀਮਾਂ ਵਿਚ ਵੰਡਿਆ ਗਿਆ ਸੀ| ਟੀਮਾਂ ਦੇ ਪ੍ਰਤੀਨਿਧ ਹਰੀਕੇ ਪੱਤਣ ਦੇ ਪੰਛੀਆਂ ਦੀ ਹਾਜ਼ਰੀ ਦਾ ਮੁਆਇਨਾ ਕਰਨ ਵਿਚ ਰੁੱਝੇ ਰਹੇ| ਇਸ ਤਰ੍ਹਾਂ ਟੀਮਾਂ ਨੇ ਪੰਛੀਆਂ ਦੀ ਗਿਣਤੀ ਅਤੇ ਉਹਨਾਂ ਦੀ ਜੈਵਿਕ ਵਿਭਿੰਨਤਾ ਨੂੰ ਜਾਣਿਆ| ਇਸ ਗਿਣਤੀ ਨੂੰ ਜੀਵਾਂ ਦੇ ਅਧਾਰ ਤੇ ਵੰਡ ਕੇ ਨੇਪਰੇ ਚੜਾਇਆ ਗਿਆ ਜਿਨ੍ਹਾਂ ਵਿਚ ਵੱਖ-ਵੱਖ ਕਿਸਮਾਂ ਦੇ ਪੰਛੀਆਂ ਦੀ ਗਿਣਤੀ ਦਰਜ਼ ਕੀਤੀ ਗਈ|

Pau-The-Students-Participated-In-Bird-Counting-At-Harike


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead