September 8, 2024 08:50:59

ਰਾਹੁਲ ਗਾਂਧੀ ਨੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ

Nov16,2023 | Surinder Dalla |

ਰਾਹੁਲ ਗਾਂਧੀ ਨੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ
RAHUL GANDHI Breaking: ਅਸ਼ੋਕ ਗੇਲੋਟ-ਰਾਹੁਲ ਗਾਂਧੀ ਨੇ ਪਾਇਲਟ 'ਤੇ ਦਿੱਤਾ ਵੱਡਾ ਬਿਆਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸਭ ਇੱਕ ਹਨ। ਮੁੜ ਕਾਂਗਰਸ ਦੀ ਸਰਕਾਰ ਬਣੇਗੀ। ਰਿਪੋਰਟਰ ਦੇ ਸਵਾਲ 'ਤੇ ਰਾਹੁਲ ਨੇ ਕਿਹਾ ਕਿ ਗਹਿਲੋਤ ਰਾਹੁਲ ਨਾਲ ਨਹੀਂ ਦਿਖਾਈ ਦੇ ਰਹੇ, ਉਹ ਸਾਡੇ ਨਾਲ ਹਨ ਅਤੇ ਅਸੀਂ ਰਾਜਸਥਾਨ 'ਚ ਹੂੰਝਾ ਫੇਰ ਦੇਵਾਂਗੇ।

-


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead