ਟਰੱਕ ਡਰਾਈਵਰਾਂ ਅਤੇ ਮਕੈਨਿਕਾਂ ਤੋਂ ਬਾਅਦ ਹੁਣ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਪੋਰਟਰਾਂ ਨਾਲ ਮੁਲਾਕਾਤ ਕੀਤੀ।
ਰਾਹੁਲ ਗਾਂਧੀ ਨੇ ਆਨੰਦ ਵਿਹਾਰ ISBT, ਦਿੱਲੀ ਦਾ ਦੌਰਾ ਕੀਤਾ। ਇਸ ਦੌਰਾਨ ਓਹਨਾ ਨੇ ਪੋਰਟਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਵਰਦੀ ਪਹਿਨੀ ਅਤੇ ਬੈਗ ਵੀ ਚੁੱਕ ਲਿਆ। ਇਸ ਦੌਰਾਨ ਰਾਹੁਲ ਗਾਂਧੀ ਵੀ ਪੋਰਟਰਾਂ ਵੱਲੋਂ ਪਹਿਨੀ ਗਈ ਲਾਲ ਕਮੀਜ਼ ਵਿੱਚ ਨਜ਼ਰ ਆਏ।
Rahul-Gandhi-Became-A-coolie-At-Anand-Vihar-Railway-Station-Carrying-Luggage-On-His-Head
Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Surinder Dalla (Editor)